ੴ ਸਤਿਗੁਰ ਪ੍ਰਸਾਦਿ
॥
ਸ੍ਰੀ ਵਾਹਿਗੁਰੂ ਜੀ
ਕੀ ਫਤਹ ॥
ਜਾਪੁ ॥
ਸ੍ਰੀ ਮੁਖਵਾਕ ਪਾਤਸ਼ਾਹੀ
੧੦ ॥
ਛਪੈ ਛੰਦ ॥ ਤ੍ਵ ਪ੍ਰਸਾਦਿ
॥
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ
ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਵ
ਪ੍ਰਕਾਸ ਅਮਿਤੋਜ ਕਹਿਜੈ ॥
ਕੋਟਿ ਇੰਦ੍ਰ
ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ
ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
ਤ੍ਵ ਸਰਬ ਨਾਮ ਕਥੈ
ਕਵਨ ਕਰਮ ਨਾਮ ਬਰਣਤ ਸੁਮਤਿ ॥੧॥
ਭੁਜੰਗ ਪ੍ਰਯਾਤ ਛੰਦ
॥
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥
ਨਮਸਤ੍ਵੰ ਅਰੂਪੇ ॥
ਨਮਸਤ੍ਵੰ ਅਨੂਪੇ ॥੨॥
ਨਮਸਤੰ ਅਭੇਖੇ ॥
ਨਮਸਤੰ ਅਲੇਖੇ ॥
ਨਮਸਤੰ ਅਕਾਏ ॥
ਨਮਸਤੰ ਅਜਾਏ ॥੩॥
ਨਮਸਤੰ ਅਗੰਜੇ ॥ ਨਮਸਤੰ
ਅਭੰਜੇ ॥
ਨਮਸਤੰ ਅਨਾਮੇ ॥
ਨਮਸਤੰ ਅਠਾਮੇ ॥੪॥
ਨਮਸਤੰ ਅਕਰਮੰ ॥
ਨਮਸਤੰ ਅਧਰਮੰ ॥
ਨਮਸਤੰ ਅਨਾਮੰ ॥
ਨਮਸਤੰ ਅਧਾਮੰ ॥੫॥
ਨਮਸਤੰ ਅਜੀਤੇ ॥
ਨਮਸਤੰ ਅਭੀਤੇ ॥
ਨਮਸਤੰ ਅਬਾਹੇ ॥
ਨਮਸਤੰ ਅਢਾਹੇ ॥੬॥
ਨਮਸਤੰ ਅਨੀਲੇ ॥
ਨਮਸਤੰ ਅਨਾਦੇ ॥
ਨਮਸਤੰ ਅਛੇਦੇ ॥
ਨਮਸਤੰ ਅਗਾਧੇ ॥੭॥
ਨਮਸਤੰ ਅਗੰਜੇ ॥
ਨਮਸਤੰ ਅਭੰਜੇ ॥
ਨਮਸਤੰ ਉਦਾਰੇ ॥
ਨਮਸਤੰ ਅਪਾਰੇ ॥੮॥
ਨਮਸਤੰ ਸੁ ਏਕੈ ॥
ਨਮਸਤੰ ਅਨੇਕੈ ॥
ਨਮਸਤੰ ਅਭੂਤੇ ॥
ਨਮਸਤੰ ਅਜੂਪੇ ॥੯॥
ਨਮਸਤੰ ਨ੍ਰਿਕਰਮੇ ॥
ਨਮਸਤੰ ਨ੍ਰਿਭਰਮੇ ॥
ਨਮਸਤੰ ਨ੍ਰਿਦੇਸੇ ॥
ਨਮਸਤੰ ਨ੍ਰਿਭੇਸੇ ॥੧੦॥
ਨਮਸਤੰ ਨ੍ਰਿਨਾਮੇ ॥
ਨਮਸਤੰ ਨ੍ਰਿਕਾਮੇ ॥
ਨਮਸਤੰ ਨ੍ਰਿਧਾਤੇ ॥
ਨਮਸਤੰ ਨ੍ਰਿਘਾਤੇ ॥੧੧॥
ਨਮਸਤੰ ਨ੍ਰਿਧੂਤੇ ॥
ਨਮਸਤੰ ਅਭੂਤੇ ॥
ਨਮਸਤੰ ਅਲੋਕੇ ॥
ਨਮਸਤੰ ਅਸੋਕੇ ॥੧੨॥
ਨਮਸਤੰ ਨ੍ਰਿਤਾਪੇ ॥
ਨਮਸਤੰ ਅਥਾਪੇ ॥
ਨਮਸਤੰ ਤ੍ਰਿਮਾਨੇ ॥
ਨਮਸਤੰ ਨਿਧਾਨੇ ॥੧੩॥
ਨਮਸਤੰ ਅਗਾਹੇ ॥
ਨਮਸਤੰ ਅਬਾਹੇ ॥
ਨਮਸਤੰ ਤ੍ਰਿਬਰਗੇ ॥
ਨਮਸਤੰ ਅਸਰਗੇ ॥੧੪॥
ਨਮਸਤੰ ਪ੍ਰਭੋਗੇ ॥
ਨਮਸਤੰ ਸੁਜੋਗੇ ॥
ਨਮਸਤੰ ਅਰੰਗੇ ॥
ਨਮਸਤੰ ਅਭੰਗੇ ॥੧੫॥
ਨਮਸਤੰ ਅਗੰਮੇ ॥
ਨਮਸਤਸਤੁ ਰੰਮੇ ॥
ਨਮਸਤੰ ਜਲਾਸਰੇ ॥
ਨਮਸਤੰ ਨਿਰਾਸਰੇ ॥੧੬॥
ਨਮਸਤੰ ਅਜਾਤੇ ॥
ਨਮਸਤੰ ਅਪਾਤੇ ॥
ਨਮਸਤੰ ਅਮਜਬੇ ॥
ਨਮਸਤਸਤੁ ਅਜਬੇ ॥੧੭॥
ਅਦੇਸੰ ਅਦੇਸੇ ॥
ਨਮਸਤੰ ਅਭੇਸੇ ॥
ਨਮਸਤੰ ਨ੍ਰਿਧਾਮੇ ॥
ਨਮਸਤੰ ਨ੍ਰਿਬਾਮੇ ॥੧੮॥
ਨਮੋ ਸਰਬ ਕਾਲੇ ॥
ਨਮੋ ਸਰਬ ਦਿਆਲੇ ॥
ਨਮੋ ਸਰਬ ਰੂਪੇ ॥
ਨਮੋ ਸਰਬ ਭੂਪੇ ॥੧੯॥
ਨਮੋ ਸਰਬ ਖਾਪੇ ॥
ਨਮੋ ਸਰਬ ਥਾਪੇ ॥
ਨਮੋ ਸਰਬ ਕਾਲੇ ॥
ਨਮੋ ਸਰਬ ਪਾਲੇ ॥੨੦॥
ਨਮਸਤਸਤੁ ਦੇਵੈ ॥
ਨਮਸਤੰ ਅਭੇਵੈ ॥
ਨਮਸਤੰ ਅਜਨਮੇ
॥ਨਮਸਤੰ ਸੁਬਨਮੇ ॥੨੧॥
ਨਮੋ ਸਰਬ ਗਉਨੇ ॥
ਨਮੋ ਸਰਬ ਭਉਨੇ ॥
ਨਮੋ ਸਰਬ ਰੰਗੇ ॥
ਨਮੋ ਸਰਬ ਭੰਗੇ ॥੨੨॥
ਨਮੋ ਕਾਲੇ ਕਾਲੇ ॥
ਨਮਸਤਸਤੁ ਦਿਆਲੇ ॥
ਨਮਸਤੰ ਅਬਰਨੇ ॥
ਨਮਸਤੰ ਅਮਰਨੇ ॥੨੩॥
ਨਮਸਤੰ ਜਰਾਰੰ ॥
ਨਮਸਤੰ ਕ੍ਰਿਤਾਰੰ ॥
ਨਮੋ ਸਰਬ ਧੰਧੇ ॥
ਨਮੋ ਸਤ ਅਬੰਧੇ ॥੨੪॥
ਨਮਸਤੰ ਨ੍ਰਿਸਾਕੇ ॥
ਨਮਸਤੰ ਨ੍ਰਿਬਾਕੇ ॥
ਨਮਸਤੰ ਰਹੀਮੇ ॥
ਨਮਸਤੰ ਕਰੀਮੇ ॥੨੫॥
ਨਮਸਤੰ ਅਨੰਤੇ ॥
ਨਮਸਤੰ ਮਹੰਤੇ ॥
ਨਮਸਤਸਤੁ ਰਾਗੇ ॥
ਨਮਸਤੰ ਸੁਹਾਗੇ ॥੨੬॥
ਨਮੋ ਸਰਬ ਸੋਖੰ ॥
ਨਮੋ ਸਰਬ ਪੋਖੰ ॥
ਨਮੋ ਸਰਬ ਕਰਤਾ ॥
ਨਮੋ ਸਰਬ ਹਰਤਾ ॥੨੭॥
ਨਮੋ ਜੋਗ ਜੋਗੇ ॥
ਨਮੋ ਭੋਗ ਭੋਗੇ ॥
ਨਮੋ ਸਰਬ ਦਿਆਲੇ ॥
ਨਮੋ ਸਰਬ ਪਾਲੇ ॥੨੮॥
ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥
ਅਰੂਪ ਹੈਂ ॥ ਅਨੂਪ
ਹੈਂ ॥
ਅਜੂ ਹੈਂ ॥ ਅਭੂ
ਹੈਂ ॥੨੯॥
ਅਲੇਖ ਹੈਂ ॥ਅਭੇਖ
ਹੈਂ ॥
ਅਨਾਮ ਹੈਂ ॥ ਅਕਾਮ
ਹੈਂ ॥੩੦॥
ਅਧੇ ਹੈਂ ॥ ਅਭੇ
ਹੈਂ ॥
ਅਜੀਤ ਹੈਂ ॥ ਅਭੀਤ
ਹੈਂ ॥੩੧॥
ਤ੍ਰਿਮਾਨ ਹੈਂ ॥
ਨਿਧਾਨ ਹੈਂ ॥
ਤ੍ਰਿਬਰਗ ਹੈਂ ॥
ਅਸਰਗ ਹੈਂ ॥੩੨॥
ਅਨੀਲ ਹੈਂ ॥ ਅਨਾਦਿ
ਹੈਂ ॥
ਅਜੇ ਹੈਂ ॥ ਅਜਾਦਿ
ਹੈਂ ॥੩੩॥
ਅਜਨਮ ਹੈਂ ॥ ਅਬਰਨ
ਹੈਂ ॥
ਅਭੂਤ ਹੈਂ ॥ ਅਭਰਨ
ਹੈਂ ॥੩੪॥
ਅਗੰਜ ਹੈਂ ॥ ਅਭੰਜ
ਹੈਂ ॥
ਅਝੂਝ ਹੈਂ ॥ ਅਝੰਝ
ਹੈਂ ॥੩੫॥
ਅਮੀਕ ਹੈਂ ॥ ਰਫੀਕ
ਹੈਂ ॥
ਅਧੰਧ ਹੈਂ ॥ ਅਬੰਧ
ਹੈਂ ॥੩੬॥
ਨ੍ਰਿਬੂਝ ਹੈਂ ॥
ਅਸੂਝ ਹੈਂ ॥
ਅਕਾਲ ਹੈਂ ॥ ਅਜਾਲ
ਹੈਂ ॥੩੭॥
ਅਲਾਹ ਹੈਂ ॥ ਅਜਾਹ
ਹੈਂ ॥
ਅਨੰਤ ਹੈਂ ॥ ਮਹੰਤ
ਹੈਂ ॥੩੮॥
ਅਲੀਕ ਹੈਂ ॥
ਨ੍ਰਿਸ੍ਰੀਕ ਹੈਂ ॥
ਨ੍ਰਿਲੰਭ ਹੈਂ ॥
ਅਸੰਭ ਹੈਂ ॥੩੯॥
ਅਗੰਮ ਹੈਂ ॥ ਅਜੰਮ
ਹੈਂ ॥
ਅਭੂਤ ਹੈਂ ॥ਅਛੂਤ
ਹੈਂ ॥੪੦॥
ਅਲੋਕ ਹੈਂ ॥ ਅਸੋਕ
ਹੈਂ ॥
ਅਕਰਮ ਹੈਂ ॥ ਅਭਰਮ
ਹੈਂ ॥੪੧॥
ਅਜੀਤ ਹੈਂ ॥ ਅਭੀਤ
ਹੈਂ ॥
ਅਬਾਹ ਹੈਂ ॥ ਅਗਾਹ
ਹੈਂ ॥੪੨॥
ਅਮਾਨ ਹੈਂ ॥ ਨਿਧਾਨ
ਹੈਂ ॥
ਅਨੇਕ ਹੈਂ ॥ ਫਿਰਿ
ਏਕ ਹੈਂ ॥੪੩॥
ਭੁਜੰਗ ਪ੍ਰਯਾਤ ਛੰਦ
॥
ਨਮੋ ਸਰਬ ਮਾਨੇ ॥ ਸਮਸਤੀ
ਨਿਧਾਨੇ ॥
ਨਮੋ ਦੇਵ ਦੇਵੇ ॥ ਅਭੇਖੀ
ਅਭੇਵੇ ॥੪੪॥
ਨਮੋ ਕਾਲ ਕਾਲੇ ॥
ਨਮੋ ਸਰਬ ਪਾਲੇ ॥
ਨਮੋ ਸਰਬ ਗਉਣੇ ॥
ਨਮੋ ਸਰਬ ਭਉਣੇ ॥੪੫॥
ਅਨੰਗੀ ਅਨਾਥੇ ॥
ਨ੍ਰਿਸੰਗੀ ਪ੍ਰਮਾਥੇ ॥
ਨਮੋ ਭਾਨ ਭਾਨੇ ॥
ਨਮੋ ਮਾਨ ਮਾਨੇ ॥੪੬॥
ਨਮੋ ਚੰਦ੍ਰੇ
ਚੰਦ੍ਰੇ ॥ ਨਮੋ ਭਾਨ ਭਾਨੇ ॥
ਨਮੋ ਗੀਤ ਗੀਤੇ ॥
ਨਮੋ ਤਾਨ ਤਾਨੇ ॥੪੭॥
ਨਮੋ ਨ੍ਰਿਤ ਨ੍ਰਿਤੇ
॥ ਨਮੋ ਨਾਦ ਨਾਦੇ ॥
ਨਮੋ ਪਾਨ ਪਾਨੇ ॥
ਨਮੋ ਬਾਦ ਬਾਦੇ ॥੪੮॥
ਅਨੰਗੀ ਅਨਾਮੇ ॥
ਸਮਸਤੀ ਸਰੂਪੇ ॥
ਪ੍ਰਭੰਗੀ ਪ੍ਰਮਾਥੇ
॥ ਸਮਸਤੀ ਬਿਭੂਤੇ ॥੪੯॥
ਕਲੰਕੰ ਬਿਨਾ ਨੇ ਕਲੰਕੀ
ਸਰੂਪੇ ॥
ਨਮੋ ਰਾਜ
ਰਾਜੇਸ੍ਵਰੰ ਪਰਮ ਰੂਪੇ ॥੫੦॥
ਨਮੋ ਜੋਗ
ਜੋਗੇਸ੍ਵਰੰ ਪਰਮ ਸਿਧੇ ॥
ਨਮੋ ਰਾਜ
ਰਾਜੇਸ੍ਵਰੰ ਪਰਮ ਬ੍ਰਿਧੇ ॥੫੧॥
ਨਮੋ ਸਸਤ੍ਰ ਪਾਣੇ ॥
ਨਮੋ ਅਸਤ੍ਰ ਮਾਣੇ ॥
ਨਮੋ ਪਰਮ ਗਿਆਤਾ ॥
ਨਮੋ ਲੋਕ ਮਾਤਾ ॥੫੨॥
ਅਭੇਖੀ ਅਭਰਮੀ
ਅਭੋਗੀ ਅਭੁਗਤੇ ॥
ਨਮੋ ਜੋਗ
ਜੋਗੇਸ੍ਵਰੰ ਪਰਮ ਜੁਗਤੇ ॥੫੩॥
ਨਮੋ ਨਿਤ ਨਾਰਾਇਣੇ
ਕ੍ਰੂਰ ਕਰਮੇ ॥
ਨਮੋ ਪ੍ਰੇਤ ਅਪ੍ਰੇਤ
ਦੇਵੇ ਸੁਧਰਮੇ ॥੫੪॥
ਨਮੋ ਰੋਗ ਹਰਤਾ ॥
ਨੋਮ ਰਾਗ ਰੂਪੇ ॥
ਨਮੋ ਸਾਹ ਸਾਹੰ ॥
ਨਮੋ ਭੂਪ ਭੂਪੇ ॥੫੫॥
ਨਮੋ ਦਾਨੇ ਦਾਨੇ ॥
ਨਮੋ ਮਾਨ ਮਾਨੇ ॥
ਨਮੋ ਰੋਗ ਰੋਗੇ ॥ ਨਮਸਤੰ
ਸਨਾਨੇ ॥੫੬॥
ਨਮੋ ਮੰਤ੍ਰ ਮੰਤ੍ਰੰ
॥ ਨਮੋ ਜੰਤ੍ਰ ਜੰਤ੍ਰੰ ॥
ਨਮੋ ਇਸਟੇ ਇਸਟੇ ॥
ਨਮੋ ਤੰਤ੍ਰ ਤੰਤ੍ਰੰ ॥੫੭॥
ਸਦਾ ਸਚਿਦਾਨੰਦ
ਸਰਬੰ ਪ੍ਰਣਾਸੀ ॥
ਅਨੂਪੇ ਅਰੂਪੇ
ਸਮਸਤੁਲ ਨਿਵਾਸੀ ॥੫੮॥
ਸਦਾ ਸਿਧਿਦਾ
ਬੁਧਿਦਾ ਬ੍ਰਿਧਿ ਕਰਤਾ ॥
ਅਧੋ ਉਰਧ ਅਰਧੰ ਅਘੰ
ਓਘ ਹਰਤਾ ॥੫੯॥
ਪਰੰ ਪਰਮ
ਪਰਮੇਸ੍ਵਰੰ ਪ੍ਰੋਛਪਾਲੰ ॥
ਸਦਾ ਸਰਬਦਾ ਸਿਧਿ
ਦਾਤਾ ਦਿਆਲੰ ॥੬੦॥
ਅਛੇਦੀ ਅਭੇਦੀ
ਅਨਾਮੰ ਅਕਾਮੰ ॥
ਸਮਸਤੋ ਪਰਾਜੀ
ਸਮਸਤਸਤੁ ਧਾਮੰ ॥੬੧॥
ਤੇਰਾ ਜੋਰੁ ॥
ਚਾਚਰੀ ਛੰਦ ॥
ਜਲੇ ਹੈਂ ॥ ਥਲੇ
ਹੈਂ ॥
ਅਭੀਤ ਹੈਂ ॥ ਅਭੇ
ਹੈਂ ॥੬੨॥
ਪ੍ਰਭੂ ਹੈਂ ॥ ਅਜੂ
ਹੈਂ ॥
ਅਦੇਸ ਹੈਂ ॥ ਅਭੇਸ
ਹੈਂ ॥੬੩॥
ਭੁਜੰਗ ਪ੍ਰਯਾਤ ਛੰਦ ॥ ਤ੍ਵ ਪ੍ਰਸਾਦਿ ॥
ਅਗਾਧੇ ਅਬਾਧੇ ॥
ਅਨੰਦੀ ਸਰੂਪੇ ॥
ਨਮੋ ਸਰਬ ਮਾਨੇ ॥
ਸਮਸਤੀ ਨਿਧਾਨੇ ॥੬੪॥
ਨਮਸਤ੍ਵੰ ਨ੍ਰਿਨਾਥੇ
॥ ਨਮਸਤ੍ਵੰ ਪ੍ਰਮਾਥੇ ॥
ਨਮਸਤ੍ਵੰ ਅਗੰਜੇ ॥
ਨਮਸਤ੍ਵੰ ਅਭੰਜੇ ॥੬੫॥
ਨਮਸਤ੍ਵੰ ਅਕਾਲੇ ॥
ਨਮਸਤ੍ਵੰ ਅਪਾਲੇ ॥
ਨਮੋ ਸਰਬ ਦੇਸੇ ॥
ਨਮੋ ਸਰਬ ਭੇਸੇ ॥੬੬॥
ਨਮੋ ਰਾਜ ਰਾਜੇ ॥
ਨਮੋ ਸਾਜ ਸਾਜੇ ॥
ਨਮੋ ਸਾਹ ਸਾਹੇ ॥
ਨਮੋ ਮਾਹ ਮਾਹੇ ॥੬੭॥
ਨਮੋ ਗੀਤ ਗੀਤੇ ॥
ਨਮੋ ਪ੍ਰੀਤਿ ਪ੍ਰੀਤੇ ॥
ਨਮੋ ਰੋਖ ਰੋਖੇ ॥
ਨਮੋ ਸੋਖ ਸੋਖੇ ॥੬੮॥
ਨਮੋ ਸਰਬ ਰੋਗੇ ॥
ਨਮੋ ਸਰਬ ਭੋਗੇ ॥
ਨਮੋ ਸਰਬ ਜੀਤੰ ॥
ਨਮੋ ਸਰਬ ਭੀਤੰ ॥੬੯॥
ਨਮੋ ਸਰਬ ਗਿਆਨੰ ॥
ਨਮੋ ਪਰਮ ਤਾਨੰ ॥
ਨਮੋ ਸਰਬ ਮੰਤ੍ਰੰ ॥
ਨਮੋ ਸਰਬ ਜੰਤ੍ਰੰ ॥੭੦॥
ਨਮੋ ਸਰਬ ਦ੍ਰਿਸੰ ॥
ਨਮੋ ਸਰਬ ਕ੍ਰਿਸੰ ॥
ਨਮੋ ਸਰਬ ਰੰਗੇ ॥
ਤ੍ਰਿਭੰਗੀ ਅਨੰਗੇ ॥੭੧॥
ਨਮੋ ਜੀਵ ਜੀਵੰ ॥
ਨਮੋ ਬੀਜ ਬੀਜੇ ॥
ਅਖਿਜੇ ਅਭਿਜੇ ॥ ਸਮਸਤੰ
ਪ੍ਰਸਿਜੇ ॥੭੨॥
ਕ੍ਰਿਪਾਲੰ ਸਰੂਪੇ ॥
ਕੁਕਰਮੰ ਪ੍ਰਣਾਸੀ ॥
ਸਦਾ ਸਰਬਦਾ ਰਿਧਿ
ਸਿਧੰ ਨਿਵਾਸੀ ॥੭੩॥
ਚਰਪਟ ਛੰਦ ॥ ਤ੍ਵ ਪ੍ਰਸਾਦਿ ॥
ਅੰਮ੍ਰਿਤ ਕਰਮੇ ॥
ਅੰਬ੍ਰਿਤ ਧਰਮੇ ॥
ਅਖੱਲ ਜੋਗੇ ॥ ਅਚੱਲ ਭੋਗੇ ॥੭੪॥
ਅਚੱਲ ਰਾਜੇ ॥ ਅਟੱਲ
ਸਾਜੇ ॥
ਅਖੱਲ ਧਰਮੰ ॥ ਅਲੱਖ
ਕਰਮੰ ॥੭੫॥
ਸਰਬੰ ਦਾਤਾ ॥ ਸਰਬੰ
ਗਿਆਤਾ ॥
ਸਰਬੰ ਭਾਨੇ ॥ ਸਰਬੰ
ਮਾਨੇ ॥੭੬॥
ਸਰਬੰ ਪ੍ਰਾਣੰ ॥
ਸਰਬੰ ਤ੍ਰਾਣੰ ॥
ਸਰਬੰ ਭੁਗਤਾ ॥
ਸਰਬੰ ਜੁਗਤਾ ॥੭੭॥
ਸਰਬੰ ਦੇਵੰ ॥ ਸਰਬੰ
ਭੇਵੰ ॥
ਸਰਬੰ ਕਾਲੇ ॥ ਸਰਬੰ
ਪਾਲੇ ॥੭੮॥
ਰੂਆਲ ਛੰਦ ॥ ਤ੍ਵ ਪ੍ਰਸਾਦਿ ॥
ਆਦਿ ਰੂਪ ਅਨਾਦਿ
ਮੂਰਤਿ ਅਜੋਨਿ ਪੁਰਖ ਅਪਾਰ ॥
ਸਰਬ ਮਾਨ ਤ੍ਰਿਮਾਨ
ਦੇਵ ਅਭੇਵ ਆਦਿ ਉਦਾਰ ॥
ਸਰਬ ਪਾਲਕ ਸਰਬ
ਘਾਲਕ ਸਰਬ ਕੋ ਪੁਨਿ ਕਾਲ ॥
ਜਤ੍ਰ ਤਤ੍ਰ
ਬਿਰਾਜਹੀ ਅਵਧੂਤ ਰੂਪ ਰਿਸਾਲ ॥੭੯॥
ਨਾਮ ਠਾਮ ਨ ਜਾਤਿ
ਜਾਕਰ ਰੂਪ ਰੰਗ ਨ ਰੇਖ ॥
ਆਦਿ ਪੁਰਖ ਉਦਾਰ
ਮੂਰਤਿ ਅਜੋਨਿ ਆਦਿ ਅਸੇਖ ॥
ਦੇਸ ਅਉਰ ਨ ਭੇਸ
ਜਾਕਰ ਰੂਪ ਰੇਖ ਨ ਰਾਗ ॥
ਜਤ੍ਰ ਤਤ੍ਰ ਦਿਸਾ ਵਿਸਾ
ਹੁਇ ਫੈਲਿਓ ਅਨੁਰਾਗ ॥੮੦॥
ਨਾਮ ਕਾਮ ਬਿਹੀਨ
ਪੇਖਤ ਧਾਮ ਹੂੰ ਨਹਿ ਜਾਹਿ ॥
ਸਰਬ ਮਾਨ ਸਰਬਤ੍ਰ
ਮਾਨ ਸਦੈਵ ਮਾਨਤ ਤਾਹਿ ॥
ਏਕ ਮੂਰਤਿ ਅਨੇਕ
ਦਰਸਨ ਕੀਨ ਰੂਪ ਅਨੇਕ ॥
ਖੇਲ ਖੇਲਿ ਅਖੇਲ
ਖੇਲਨ ਅੰਤ ਕੋ ਫਿਰਿ ਏਕ ॥੮੧॥
ਦੇਵ ਭੇਵ ਨ ਜਾਨਹੀ
ਜਿਹ ਬੇਦ ਅਉਰ ਕਤੇਬ ॥
ਰੂਪ ਰੰਗ ਨ ਜਾਤਿ
ਪਾਤਿ ਸੁ ਜਾਨਈ ਕਿਹ ਜੇਬ ॥
ਤਾਤ ਮਾਤ ਨ ਜਾਤ ਜਾਕਿਰ
ਜਨਮ ਮਰਨ ਬਿਹੀਨ ॥
ਚਕ੍ਰ ਬਕ੍ਰ ਫਿਰੈ
ਚਤ੍ਰ ਚੱਕ ਮਾਨਹੀ ਪੁਰ ਤੀਨ ॥੮੨॥
ਲੋਕ ਚਉਦਹ ਕੇ ਬਿਖੈ
ਜਗ ਜਾਪਹੀ ਜਿਹ ਜਾਪੁ ॥
ਆਦਿ ਦੇਵ ਅਨਾਦਿ
ਮੂਰਤਿ ਥਾਪਿਓ ਸਬੈ ਜਿਹ ਥਾਪੁ ॥
ਪਰਮ ਰੂਪ ਪੁਨੀਤ
ਮੂਰਤਿ ਪੂਰਨ ਪੁਰਖੁ ਅਪਾਰ ॥
ਸਰਬ ਬਿਸ੍ਵ ਰਚਿਓ
ਸੁਯੰਭਵ ਗੜਨ ਭੰਜਨ ਹਾਰ ॥੮੩॥
ਕਾਲ ਹੀਨ ਕਲਾ
ਸੰਜੁਗਤਿ ਅਕਾਲ ਪੁਰਖ ਅਦੇਸ ॥
ਧਰਮ ਧਾਮ ਸੁ ਭਰਮ
ਰਹਤ ਅਭੂਤ ਅਲਖ ਅਭੇਸ ॥
ਅੰਗ ਰਾਗ ਨ ਰੰਗ ਜਾ
ਕਹਿ ਜਾਤਿ ਪਾਤਿ ਨ ਨਾਮ ॥
ਗਰਬ ਗੰਜਨ ਦੁਸਟ
ਭੰਜਨ ਮੁਕਤ ਦਾਇਕ ਕਾਮ ॥੮੪॥
ਆਪ ਰੂਪ ਅਮੀਕ
ਅਨਉਸਤਤਿ ਏਕ ਪੁਰਖੁ ਅਵਧੂਤ ॥
ਗਰਬ ਗੰਜਨ ਸਰਬ
ਭੰਜਨ ਆਦਿ ਰੂਪ ਅਸੂਤ ॥
ਅੰਗ ਹੀਨ ਅਭੰਗ
ਅਨਾਤਮ ਏਕ ਪੁਰਖੁ ਅਪਾਰ ॥
ਸਰਬ ਲਾਇਕ ਸਰਬ
ਘਾਇਕ ਸਰਬ ਕੋ ਪ੍ਰਤਿਪਾਰ ॥੮੫॥
ਸਰਬ ਗੰਤਾ ਸਰਬ
ਹੰਤਾ ਸਰਬ ਤੇ ਅਨਭੇਖ ॥
ਸਰਬ ਸਾਸਤ੍ਰ ਨ
ਜਾਨਹੀ ਜਿਹ ਰੂਪ ਰੰਗੁ ਅਰੁ ਰੇਖ ॥
ਪਰਮ ਬੇਦ ਪੁਰਾਣ
ਜਾਕਹਿ ਨੇਤਿ ਭਾਖਤ ਨਿਤ ॥
ਕੋਟਿ ਸਿੰਮ੍ਰਿਤਿ
ਪੁਰਾਨ ਸਾਸਤ੍ਰ ਨ ਆਵਈ ਵਹੁ ਚਿਤਿ ॥੮੬॥
ਮਧੁਭਾਰ ਛੰਦ ॥ ਤ੍ਵ
ਪ੍ਰਸਾਦਿ ॥
ਗੁਨ ਗਨ ਉਦਾਰ ॥
ਮਹਿਮਾ ਅਪਾਰ ॥
ਆਸਨ ਅਭੰਗ ॥ ਉਪਮਾ
ਅਨੰਗ ॥੮੭॥
ਅਨਭਉ ਪ੍ਰਕਾਸ ॥
ਨਿਸ ਦਿਨ ਅਨਾਸ ॥
ਆਜਾਨੁ ਬਾਹੁ ॥
ਸਾਹਾਨੁ ਸਾਹੁ ॥੮੮॥
ਰਾਜਾਨ ਰਾਜ ॥ ਭਾਨਾਨ
ਭਾਨੁ ॥
ਦੇਵਾਨ ਦੇਵ ॥ ਉਪਮਾ
ਮਹਾਨ ॥੮੯॥
ਇੰਦ੍ਰਾਨ ਇੰਦ੍ਰ ॥
ਬਾਲਾਨ ਬਾਲ ॥
ਰੰਕਾਨ ਰੰਕ ॥ ਕਾਲਾਨ
ਕਾਲ ॥੯੦॥
ਅਨਭੂਤ ਅੰਗ ॥ ਆਭਾ
ਅਭੰਗ ॥
ਗਤਿ ਮਿਤਿ ਅਪਾਰ ॥ ਗੁਨ
ਗਨ ਉਦਾਰ ॥੯੧॥
ਮੁਨਿ ਗਨ ਪ੍ਰਨਾਮ ॥
ਨਿਰਭੈ ਨਿਕਾਮ ॥
ਅਤਿ ਦੁਤਿ ਪ੍ਰਚੰਡ
॥ ਮਿਤਿ ਗਤਿ ਅਖੰਡ ॥੯੨॥
ਆਲਿਸ੍ਯ ਕਰਮ ॥
ਆਦ੍ਰਿਸ੍ਯ ਧਰਮ ॥
ਸਰਬਾ ਭਰਣਾਢ੍ਯ ॥
ਅਨਡੰਡ ਬਾਢ੍ਯ ॥੯੩॥
ਚਾਚਰੀ ਛੰਦ ॥ ਤ੍ਵ ਪ੍ਰਸਾਦਿ
॥
ਗੁਬਿੰਦੇ ॥ ਮੁਕੰਦੇ
॥ ਉਦਾਰੇ ॥ ਅਪਾਰੇ ॥੯੪॥
ਹਰੀਅੰ ॥ ਕਰੀਅੰ ॥
ਨ੍ਰਿਨਾਮੇ ॥ ਅਕਾਮੇ ॥੯੫॥
ਭੁਜੰਗ ਪ੍ਰਯਾਤ ਛੰਦ
॥
ਚੱਤ੍ਰੁ ਚੱਕ੍ਰੁ
ਕਰਤਾ ॥ ਚੱਤ੍ਰੁ ਚੱਕ੍ਰੁ ਹਰਤਾ ॥
ਚੱਤ੍ਰੁ ਚੱਕ੍ਰੁ ਦਾਨੇ ॥ ਚੱਤ੍ਰੁ ਚੱਕ੍ਰੁ ਜਾਨੇ ॥੯੬॥
ਚੱਤ੍ਰੁ ਚੱਕ੍ਰੁ ਵਰਤੀ
॥ ਚੱਤ੍ਰੁ ਚੱਕ੍ਰੁ ਭਰਤੀ ॥
ਚੱਤ੍ਰੁ ਚੱਕ੍ਰੁ ਪਾਲੇ
॥ ਚੱਤ੍ਰੁ ਚੱਕ੍ਰੁ ਕਾਲੇ ॥੯੭॥
ਚੱਤ੍ਰੁ ਚੱਕ੍ਰੁ ਪਾਸੇ
॥ ਚੱਤ੍ਰੁ ਚੱਕ੍ਰੁ ਵਾਸੇ ॥
ਚੱਤ੍ਰੁ ਚੱਕ੍ਰੁ ਮਾਨ੍ਯੈ
॥ ਚੱਤ੍ਰੁ ਚੱਕ੍ਰੁ ਦਾਨ੍ਯੈ ॥੯੮॥
ਚਾਚਰੀ ਛੰਦ ॥
ਨ ਸੱਤ੍ਰੈ ॥ ਨ ਮਿੱਤ੍ਰੈ
॥
ਨ ਭਰਮੰ ॥ ਨ ਭਿੱਤ੍ਰੈ
॥੯੯॥
ਨ ਕਰਮੰ ॥ ਨ ਕਾਏ ॥
ਅਜਨਮੰ ॥ ਅਜਾਏ ॥੧੦੦॥
ਨ ਚਿੱਤ੍ਰੈ ॥ ਨ ਮਿੱਤ੍ਰੈ
॥
ਪਰੇ ਹੈ ॥ ਪਵਿੱਤ੍ਰੈ
॥੧੦੧॥
ਪ੍ਰਿਥੀਸੈ ॥ ਅਦੀਸੈ
॥
ਅਦ੍ਰਿਸੈ ॥
ਅਕ੍ਰਿਸੈ ॥੧੦੨॥
ਭਗਵਤੀ ਛੰਦ ॥ ਤ੍ਵ ਪ੍ਰਸਾਦਿ
ਕਥਤੇ ॥
ਕਿ ਆਛਿੱਜ ਦੇਸੈ ॥
ਕਿ ਆਭਿੱਜ ਭੇਸੈ ॥
ਕਿ ਆਗੰਜ ਕਰਮੈ ॥
ਕਿ ਆਭੰਜ ਭਰਮੈ ॥੧੦੩॥
ਕਿ ਆਭਿਜ ਲੋਕੈ ॥
ਕਿ ਆਦਿਤ ਸੋਕੈ ॥
ਕਿ ਅਵਧੂਤ ਬਰਨੈ ॥
ਕਿ ਬਿਭੂਤ ਕਰਨੈ ॥੧੦੪॥
ਕਿ ਰਾਜੰ ਪ੍ਰਭਾ
ਹੈਂ ॥ ਕਿ ਧਰਮੰ ਧੁਜਾ ਹੈਂ ॥
ਕਿ ਆਸੋਕ ਬਰਨੈ ॥
ਕਿ ਸਰਬਾ ਅਭਰਨੈ ॥੧੦੫॥
ਕਿ ਜਗਤੰ ਕ੍ਰਿਤੀ
ਹੈਂ ॥ ਕਿ ਛਤ੍ਰੰ ਛਤ੍ਰੀ ਹੈਂ ॥
ਕਿ ਬ੍ਰਹਮੰ ਸਰੂਪੈ
॥ ਕਿ ਅਨਭਉ ਅਨੂਪੈ ॥੧੦੬॥
ਕਿ ਆਦਿ ਅਦੇਵ ਹੈਂ
॥ ਕਿ ਆਪਿ ਅਭੇਵ ਹੈਂ ॥
ਕਿ ਚਿਤ੍ਰੰ ਬਿਹੀਨੈ
॥ ਕਿ ਏਕੈ ਅਧੀਨੈ ॥੧੦੭॥
ਕਿ ਰੋਜੀ ਰਜਾਕੈ ॥
ਰਹੀਮੈ ਰਿਹਾਕੈ ॥
ਕਿ ਪਾਕ ਬਿਐਬ ਹੈਂ
॥ ਕਿ ਗੈਬੁਲ ਗੈਬ ਹੈਂ ॥੧੦੮॥
ਕਿ ਅਫਵੁਲ ਗੁਨਾਹ
ਹੈਂ ॥ ਕਿ ਸਾਹਾਨ ਸਾਹ ਹੈਂ ॥
ਕਿ ਕਾਰਨ ਕੁਨਿੰਦ
ਹੈਂ ॥ ਕਿ ਰੋਜੀ ਦਿਹੰਦ ਹੈਂ ॥੧੦੯॥
ਕਿ ਰਾਜਕ ਰਹੀਮ ਹੈਂ
॥ ਕਿ ਕਰਮੰ ਕਰੀਮ ਹੈਂ ॥
ਕਿ ਸਰਬੰ ਕਲੀ ਹੈਂ
॥ ਕਿ ਸਰਬੰ ਦਲੀ ਹੈਂ ॥੧੧੦॥
ਕਿ ਸਰਬਤ੍ਰ ਮਾਨਿਯੈ
॥ ਕਿ ਸਰਬਤ੍ਰ ਦਾਨਿਯੈ ॥
ਕਿ ਸਰਬਤ੍ਰ ਗਉਨੈ ॥
ਕਿ ਸਰਬਤ੍ਰ ਭਉਨੈ ॥੧੧੧॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥
ਕਿ ਸਰਬਤ੍ਰ ਰਾਜੈ
॥ਕਿ ਸਰਬਤ੍ਰ ਸਾਜੈ ॥੧੧੨॥
ਕਿ ਸਰਬਤ੍ਰ ਦੀਨੈ ॥
ਕਿ ਸਰਬਤ੍ਰ ਲੀਨੈ ॥
ਕਿ ਸਰਬਤ੍ਰ ਜਾਹੋ ॥
ਕਿ ਸਰਬਤ੍ਰ ਭਾਹੋ ॥੧੧੩॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥
ਕਿ ਸਰਬਤ੍ਰ ਕਾਲੈ ॥
ਕਿ ਸਰਬਤ੍ਰ ਪਾਲੈ ॥੧੧੪॥
ਕਿ ਸਰਬਤ੍ਰ ਹੰਤਾ ॥
ਕਿ ਸਰਬਤ੍ਰ ਗੰਤਾ ॥
ਕਿ ਸਰਬਤ੍ਰ ਭੇਖੀ ॥
ਕਿ ਸਰਬਤ੍ਰ ਪੇਖੀ ॥੧੧੫॥
ਕਿ ਸਰਬਤ੍ਰ ਕਾਜੈ ॥
ਕਿ ਸਰਬਤ੍ਰ ਰਾਜੈ ॥
ਕਿ ਸਰਬਤ੍ਰ ਸੋਖੈ ॥ ਕਿ ਸਰਬਤ੍ਰ ਪੋਖੈ ॥੧੧੬॥
ਕਿ ਸਰਬਤ੍ਰ ਤ੍ਰਾਣੈ
॥ ਕਿ ਸਰਬਤ੍ਰ ਪ੍ਰਾਣੈ ॥
ਕਿ ਸਰਬਤ੍ਰ ਦੇਸੈ ॥
ਕਿ ਸਰਬਤ੍ਰ ਭੇਸੈ ॥੧੧੭॥
ਕਿ ਸਰਬਤ੍ਰ ਮਾਨਿਯੈ
॥ ਸਦੈਵੰ ਪ੍ਰਧਾਨਿਯੈ ॥
ਕਿ ਸਰਬਤ੍ਰ ਜਾਪਿਯੈ
॥ ਕਿ ਸਰਬਤ੍ਰ ਥਾਪਿਯੈ ॥੧੧੮॥
ਕਿ ਸਰਬਤ੍ਰ ਭਾਨੈ ॥
ਕਿ ਸਰਬਤ੍ਰ ਮਾਨੈ ॥
ਕਿ ਸਰਬਤ੍ਰ ਇੰਦ੍ਰੈ
॥ ਕਿ ਸਰਬਤ੍ਰ ਚੰਦ੍ਰੈ ॥੧੧੯॥
ਕਿ ਸਰਬੰ ਕਲੀਮੈ ॥
ਕਿ ਪਰਮੰ ਫਹੀਮੈ ॥
ਕਿ ਆਕਲ ਅਲਾਮੈ ॥
ਕਿ ਸਾਹਿਬ ਕਲਾਮੈ ॥੧੨੦॥
ਕਿ ਹੁਸਨਲ ਵਜੂ ਹੈਂ
॥ ਤਮਾਮੁਲ ਰੁਜੂ ਹੈਂ ॥
ਹਮੇਸੁਲ ਸਲਾਮੈ ॥
ਸਲੀਖਤ ਮੁਦਾਮੈ ॥੧੨੧॥
ਗਨੀਮੁਲ ਸ਼ਿਕਸਤੈ
॥ਗਰੀਬੁਲ ਪਰਸਤੈ ॥
ਬਿਲੰਦੁਲ ਮਕਾਨੈ ॥ ਜ਼ਮੀਨਲ
ਜ਼ਮਾਨੈ ॥੧੨੨॥
ਤਮੀਜ਼ੁਲ ਤਮਾਮੈ ॥
ਰੁਜੂਅਲ ਨਿਧਾਨੈ ॥
ਹਰੀਫੁਲ ਅਜੀਮੈ ॥ਰਜ਼ਾਇਕ
ਯਕੀਨੈ ॥੧੨੩॥
ਅਨੇਕੁਲ ਤਰੰਗ ਹੈਂ
॥ ਅਭੇਦ ਹੈਂ ਅਭੰਗ ਹੈਂ ॥
ਅਜ਼ੀਜ਼ੁਲ ਨਿਵਾਜ਼ ਹੈਂ
॥ਗਨੀਮੁਲ ਖਿਰਾਜ ਹੈਂ ॥੧੨੪॥
ਨਿਰੁਕਤ ਸਰੂਪ ਹੈਂ
॥ ਤ੍ਰਿਮੁਕਤਿ ਬਿਭੂਤਿ ਹੈਂ ॥
ਪ੍ਰਭੁਗਤਿ ਪ੍ਰਭਾ
ਹੈਂ ॥ ਸੁ ਜੁਗਤਿ ਸੁਧਾ ਹੈਂ ॥੧੨੫॥
ਸਦੈਵੰ ਸਰੂਪ ਹੈਂ ॥
ਅਭੇਦੀ ਅਨੂਪ ਹੈਂ ॥
ਸਮਸਤੋਪਰਾਜ ਹੈਂ ॥
ਸਦਾ ਸਰਬ ਸਾਜ ਹੈਂ ॥੧੨੬॥
ਸਮਸਤੁਲ ਸਲਾਮ ਹੈਂ
॥ ਸਦੈਵੁਲ ਅਕਾਮ ਹੈਂ ॥
ਨ੍ਰਿਬਾਧ ਸਰੂਪ ਹੈਂ
॥ਅਗਾਧ ਅਨੂਪ ਹੈਂ ॥੧੨੭॥
ਓਅੰ ਆਦਿ ਰੂਪੇ ॥
ਅਨਾਦਿ ਸਰੂਪੇ ॥
ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਮੇ ॥੧੨੮॥
ਤ੍ਰਿਬਰਗੰ
ਤ੍ਰਿਬਾਧੇ ॥ ਅਗੰਜੇ ਅਗਾਧੇ ॥
ਸੁਭੰ ਸਰਬ ਭਾਗੇ ॥
ਸੁ ਸਰਬਾ ਅਨੁਰਾਗੇ ॥੧੨੯॥
ਤ੍ਰਿਭੁਗਤ ਸਰੂਪ
ਹੈਂ ॥ ਅਛਿਜ ਹੈਂ ਅਛੂਤ ਹੈਂ ॥
ਕਿ ਨਰਕੰ ਪ੍ਰਣਾਸ
ਹੈਂ ॥ ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥
ਨਿਰੁਕਤਿ ਪ੍ਰਭਾ
ਹੈਂ ॥ ਸਦੈਵੰ ਸਦਾ ਹੈਂ ॥
ਬਿਭੁਗਤਿ ਸਰੂਪ ਹੈਂ
॥ ਪ੍ਰਜੁਗਤਿ ਅਨੂਪ ਹੈਂ ॥੧੩੧॥
ਨਿਰੁਕਤਿ ਸਦਾ ਹੈਂ
॥ ਬਿਭੁਗਤਿ ਪ੍ਰਭਾ ਹੈਂ ॥
ਅਨਉਕਤਿ ਸਰੂਪ ਹੈਂ
॥ ਪ੍ਰਜੁਗਤਿ ਅਨੂਪ ਹੈਂ ॥੧੩੨॥
ਚਾਚਰੀ ਛੰਦ ॥
ਅਭੰਗ ਹੈਂ ॥ਅਨੰਗ
ਹੈਂ ॥
ਅਭੇਖ ਹੈਂ ॥ ਅਲੇਖ
ਹੈਂ ॥੧੩੩॥
ਅਭਰਮ ਹੈਂ ॥ ਅਕਰਮ
ਹੈਂ ॥
ਅਨਾਦਿ ਹੈਂ ॥
ਜੁਗਾਦਿ ਹੈਂ ॥੧੩੪॥
ਅਜੈ ਹੈਂ ॥ ਅਬੈ
ਹੈਂ ॥
ਅਭੂਤ ਹੈਂ ॥ ਅਧੂਤ
ਹੈਂ ॥੧੩੫॥
ਅਨਾਸ ਹੈਂ ॥ ਉਦਾਸ
ਹੈਂ ॥
ਅਧੰਧ ਹੈਂ ॥ ਅਬੰਧ
ਹੈਂ ॥੧੩੬॥
ਅਭਗਤ ਹੈਂ ॥ ਬਿਰਕਤ
ਹੈਂ ॥
ਅਨਾਸ ਹੈਂ ॥
ਪ੍ਰਕਾਸ ਹੈਂ ॥੧੩੭॥
ਨਿਚਿੰਤ ਹੈਂ ॥
ਸੁਨਿੰਤ ਹੈਂ ॥
ਅਲਿਖ ਹੈਂ ॥ ਅਦਿਖ
ਹੈਂ ॥੧੩੮॥
ਅਲੇਖ ਹੈਂ ॥ ਅਭੇਖ
ਹੈਂ ॥
ਅਢਾਹ ਹੈਂ ॥ਅਗਾਹ
ਹੈਂ ॥੧੩੯॥
ਅਸੰਭ ਹੈਂ ॥ ਅਗੰਭ
ਹੈਂ ॥
ਅਨੀਲ ਹੈਂ ॥ ਅਨਾਦਿ
ਹੈਂ ॥੧੪੦॥
ਅਨਿਤ ਹੈਂ ॥ਸੁਨਿਤ
ਹੈਂ ॥
ਅਜਾਤ ਹੈਂ ॥ ਅਜਾਦਿ
ਹੈਂ ॥੧੪੧॥
ਚਰਪਟ ਛੰਦ ॥ ਤ੍ਵ ਪ੍ਰਸਾਦਿ
॥
ਸਰਬੰ ਹੰਤਾ ॥ਸਰਬੰ
ਗੰਤਾ ॥
ਸਰਬੰ ਖਿਆਤਾ ॥ ਸਰਬੰ ਗਿਆਤਾ ॥੧੪੨॥
ਸਰਬੰ ਹਰਤਾ ॥ ਸਰਬੰ
ਕਰਤਾ ॥
ਸਰਬੰ ਪ੍ਰਾਣੰ ॥
ਸਰਬੰ ਤ੍ਰਾਣੰ ॥੧੪੩॥
ਸਰਬੰ ਕਰਮੰ ॥ ਸਰਬੰ
ਧਰਮੰ ॥
ਸਰਬੰ ਜੁਗਤਾ ॥
ਸਰਬੰ ਮੁਕਤਾ ॥੧੪੪॥
ਰਸਾਵਲ ਛੰਦ ॥ ਤ੍ਵ ਪ੍ਰਸਾਦਿ
॥
ਨਮੋ ਨਰਕ ਨਾਸੇ ॥
ਸਦੈਵੰ ਪ੍ਰਕਾਸੇ ॥
ਅਨੰਗੰ ਸਰੂਪੇ ॥
ਅਭੰਗੰ ਬਿਭੂਤੇ ॥੧੪੫॥
ਪ੍ਰਮਾਥੰ ਪ੍ਰਮਾਥੇ
॥ ਸਦਾ ਸਰਬ ਸਾਥੇ ॥
ਅਗਾਧ ਸਰੂਪੇ ॥
ਨ੍ਰਿਬਾਧ ਬਿਭੂਤੇ ॥੧੪੬॥
ਅਨੰਗੀ ਅਨਾਮੇ ॥
ਤ੍ਰਿਭੰਗੀ ਤ੍ਰਿਕਾਮੇ ॥
ਨ੍ਰਿਭੰਗੀ ਸਰੂਪੇ
॥ਸਰਬੰਗੀ ਅਨੂਪੇ ॥੧੪੭॥
ਨ ਪੋਤ੍ਰੈ ਨ ਪੁੱਤ੍ਰੈ
॥ ਨ ਸੱਤ੍ਰੈ ਨ ਮਿਤ੍ਰੈ ॥
ਨ ਤਾਤੈ ਨ ਮਾਤੈ ॥
ਨ ਜਾਤੈ ਨ ਪਾਤੈ ॥੧੪੮॥
ਨ੍ਰਿਸਾਕੰ ਸਰੀਕ
ਹੈਂ ॥ ਅਮਿਤੋ ਅਮੀਕ ਹੈਂ ॥
ਸਦੈਵੰ ਪ੍ਰਭਾ ਹੈਂ
॥ ਅਜੈ ਹੈਂ ਅਜਾ ਹੈਂ ॥੧੪੯॥
ਭਗਵਤੀ ਛੰਦ ॥ ਤ੍ਵ ਪ੍ਰਸਾਦਿ
॥
ਕਿ ਜ਼ਾਹਰ ਜ਼ਹੂਰ ਹੈਂ
॥ ਕਿ ਹਾਜ਼ਰ ਹਜ਼ੂਰ ਹੈਂ ॥
ਹਮੇਸੁਲ ਸਲਾਮ ਹੈਂ
॥ ਸਮਸਤੁਲ ਕਲਾਮ ਹੈਂ ॥੧੫੦॥
ਕਿ ਸਾਹਿਬ ਦਿਮਾਗ
ਹੈਂ ॥ ਕਿ ਹੁਸਨੁਲ ਚਰਾਗ ਹੈਂ ॥
ਕਿ ਕਾਮਲ ਕਰੀਮ ਹੈਂ
॥ ਕਿ ਰਾਜਕ ਰਹੀਮ ਹੈਂ ॥੧੫੧॥
ਕਿ ਰੋਜੀ ਦਿਹਿੰਦ
ਹੈਂ ॥ ਕਿ ਰਾਜਕ ਰਹਿੰਦ ਹੈਂ ॥
ਕਰੀਮੁਲ ਕਮਾਲ ਹੈਂ
॥ ਕਿ ਹੁਸਨੁਲ ਜਮਾਲ ਹੈਂ ॥੧੫੨॥
ਗਨੀਮੁਲ ਖਿਰਾਜ ਹੈਂ
॥ ਗਰੀਬੁਲ ਨਿਵਾਜ਼ ਹੈਂ ॥
ਹਰੀਫੁਲ ਸਿਕੰਨ ਹੈਂ
॥ ਹਿਰਾਸੁਲ ਫਿਕੰਨ ਹੈਂ ॥੧੫੩॥
ਕਲੰਕੰ ਪ੍ਰਣਾਸ ਹੈਂ
॥ ਸਮਸਤੁਲ ਨਿਵਾਸ ਹੈਂ ॥
ਅਗੰਜੁਲ ਗਨੀਮ ਹੈਂ
॥ ਰਜਾਇਕ ਰਹੀਮ ਹੈ ॥੧੫੪॥
ਸਮਸਤੁਲ ਜੁਬਾਂ ਹੈਂ
॥ ਕਿ ਸਾਹਿਬ ਕਿਰਾ ਹੈਂ ॥
ਕਿ ਨਰਕੰ ਪ੍ਰਣਾਸ
ਹੈਂ ॥ ਬਹਿਸਤੁਲ ਨਿਵਾਸ ਹੈਂ ॥੧੫੫॥
ਕਿ ਸਰਬੁਲ ਗਵੰਨ
ਹੈਂ ॥ ਹਮੇਸੁਲ ਰਵੰਨ ਹੈ ॥
ਤਮਾਮੁਲ ਤਮੀਜ ਹੈਂ
॥ ਸਮਸਤੁਲ ਅਜੀਜ ਹੈਂ ॥੧੫੬॥
ਪਰੰ ਪਰਮ ਈਸ ਹੈਂ ॥
ਸਮਸਤੁਲ ਅਦੀਸ ਹੈਂ ॥
ਅਦੇਸੁਲ ਅਲੇਖ ਹੈਂ
॥ ਹਮੇਸੁਲ ਅਭੇਖ ਹੈਂ ॥੧੫੭॥
ਜ਼ਮੀਨੁਲ ਜ਼ਮਾਂ ਹੈਂ
॥ ਅਮੀਕੁਲ ਇਮਾਂ ਹੈਂ ॥
ਕਰੀਮੁਲ ਕਮਾਲ ਹੈਂ
॥ ਕਿ ਜੁਰਅਤ ਜਮਾਲ ਹੈਂ ॥੧੫੮॥
ਕਿ ਅਚਲੰ ਪ੍ਰਕਾਸ
ਹੈਂ ॥ ਕਿ ਅਮਿਤੋ ਸੁਬਾਸ ਹੈਂ ॥
ਕਿ ਅਜਬ ਸਰੂਪ ਹੈਂ
॥ ਕਿ ਅਮਿਤੋ ਬਿਭੂਤਿ ਹੈਂ ॥੧੫੯॥
ਕਿ ਅਮਿਤੋ ਪਸਾ ਹੈਂ
॥ ਕਿ ਆਤਮ ਪ੍ਰਭਾ ਹੈਂ ॥
ਕਿ ਅਚਲੰ ਅਨੰਗ ਹੈਂ
॥ ਕਿ ਅਮਿਤੋ ਅਭੰਗ ਹੈਂ ॥੧੬੦॥
ਮਧੁਭਾਰ ਛੰਦ ॥ ਤ੍ਵ
ਪ੍ਰਸਾਦਿ ॥
ਮੁਨਿ ਮਨਿ ਪ੍ਰਨਾਮ
॥ਗੁਨਿ ਗਨ ਮੁਦਾਮ ॥
ਅਰਿ ਬਰ ਅਗੰਜ ॥
ਹਰਿ ਨਰ ਪ੍ਰਭੰਜ ॥੧੬੧॥
ਅਨ ਗਨ ਪ੍ਰਨਾਮ ॥
ਮੁਨਿ ਮਨਿ ਸਲਾਮ ॥
ਹਰਿ ਨਰ ਅਖੰਡ ॥ਬਰ
ਨਰ ਅਮੰਡ ॥੧੬੨॥
ਅਨਭਵ ਅਨਾਸ ॥ ਮੁਨਿ
ਮਨਿ ਪ੍ਰਕਾਸ ॥
ਗੁਨਿ ਗਨ ਪ੍ਰਨਾਮ ॥
ਜਲ ਥਲ ਮੁਦਾਮ ॥੧੬੩॥
ਅਨਛਿਜ ਅੰਗ ॥ ਆਸਨ
ਅਭੰਗ ॥
ਉਪਮਾ ਅਪਾਰ ॥ ਗਤਿ
ਮਿਤਿ ਉਦਾਰ ॥੧੬੪॥
ਜਲ ਥਲ ਅਮੰਡ ॥ਦਿਸ
ਵਿਸ ਅਭੰਡ ॥
ਜਲ ਥਲ ਮਹੰਤ ॥ਦਿਸ
ਵਿਸ ਬਿਅੰਤ ॥੧੬੫॥
ਅਨਭਵ ਅਨਾਸ ॥
ਧ੍ਰਿਤ ਧਰ ਧੁਰਾਸ ॥
ਆਜਾਨ ਬਾਹੁ ॥ ਏਕੈ
ਸਦਾਹੁ ॥੧੬੬॥
ਓਅੰਕਾਰ ਆਦਿ ॥
ਕਥਨੀ ਅਨਾਦਿ ॥
ਖਲ ਖੰਡ ਖਿਆਲ ॥
ਗੁਰ ਬਰ ਅਕਾਲ ॥੧੬੭॥
ਘਰਿ ਘਰਿ ਪ੍ਰਨਾਮ ॥
ਚਿਤ ਚਰਨ ਨਾਮ ॥
ਅਨਛਿਜ ਗਾਤ ॥ ਆਜਿਜ
ਨ ਬਾਤ ॥੧੬੮॥
ਅਨਝੰਝ ਗਾਤ ॥
ਅਨਰੰਜ ਬਾਤ ॥
ਅਨਟੁਟ ਭੰਡਾਰ ॥
ਅਨਠਟ ਅਪਾਰ ॥੧੬੯॥
ਆਡੀਠ ਧਰਮ ॥ ਅਤਿ
ਢੀਠ ਕਰਮ ॥
ਅਨਬ੍ਰਣ ਅਨੰਤ ॥
ਦਾਤਾ ਮਹੰਤ ॥੧੭੦॥
ਹਰਿਬੋਲਮਨਾ ਛੰਦ ॥
ਤ੍ਵ ਪ੍ਰਸਾਦਿ ॥
ਕਰੁਣਾਲਯ ਹੈਂ ॥
ਅਰਿ ਘਾਲਯ ਹੈਂ ॥
ਖਲ ਖੰਡਨ ਹੈਂ ॥ਮਹਿ
ਮੰਡਨ ਹੈਂ ॥੧੭੧॥
ਜਗਤੇਸ੍ਵਰ ਹੈਂ ॥
ਪਰਮੇਸ੍ਵਰ ਹੈਂ ॥
ਕਲਿ ਕਾਰਣ ਹੈਂ ॥
ਸਰਬ ਉਬਾਰਣ ਹੈਂ ॥੧੭੨॥
ਧ੍ਰਿਤ ਕੇ ਧਰਣ ਹੈਂ
॥ ਜਗ ਕੇ ਕਰਣ ਹੈਂ ॥
ਮਨ ਮਾਨਿਯ ਹੈਂ ॥ਜਗ
ਜਾਨਿਯ ਹੈਂ ॥੧੭੩॥
ਸਰਬੰ ਭਰ ਹੈਂ ॥
ਸਰਬੰ ਕਰ ਹੈਂ ॥
ਸਰਬ ਪਾਸਿਯ ਹੈਂ ॥
ਸਰਬ ਨਾਸਿਯ ਹੈਂ ॥੧੭੪॥
ਕਰੁਣਾਕਰ ਹੈਂ ॥
ਬਿਸ੍ਵੰਭਰ ਹੈਂ ॥
ਸਰਬੇਸ੍ਵਰ ਹੈਂ ॥
ਜਗਤੇਸ੍ਵਰ ਹੈਂ ॥੧੭੫॥
ਬ੍ਰਹਮੰਡਸ ਹੈਂ ॥
ਖਲ ਖੰਡਸ ਹੈਂ ॥
ਪਰ ਤੇ ਪਰ ਹੈਂ ॥
ਕਰੁਣਾਕਰ ਹੈਂ ॥੧੭੬॥
ਅਜਪਾ ਜਪ ਹੈਂ ॥
ਅਥਪਾ ਥਪ ਹੈਂ ॥
ਅਕ੍ਰਿਤਾ ਕ੍ਰਿਤ
ਹੈਂ ॥ ਅਮ੍ਰਿਤਾ ਮ੍ਰਿਤ ਹੈਂ ॥੧੭੭॥
ਅਮ੍ਰਿਤਾ ਮ੍ਰਿਤ
ਹੈਂ ॥ ਕਰਣਾ ਕ੍ਰਿਤ ਹੈਂ ॥
ਅਕ੍ਰਿਤਾ ਕ੍ਰਿਤ
ਹੈਂ ॥ ਧਰਣੀ ਧ੍ਰਿਤ ਹੈਂ ॥੧੭੮॥
ਅਮ੍ਰਿਤੇਸ੍ਵਰ ਹੈਂ
॥ ਪਰਮੇਸ੍ਵਰ ਹੈਂ ॥
ਅਕ੍ਰਿਤਾ ਕ੍ਰਿਤ
ਹੈਂ ॥ ਅਮ੍ਰਿਤਾ ਮ੍ਰਿਤ ਹੈਂ ॥੧੭੯॥
ਅਜਬਾ ਕ੍ਰਿਤ ਹੈਂ ॥
ਅਮ੍ਰਿਤਾ ਮ੍ਰਿਤ ਹੈਂ ॥
ਨਰ ਨਾਇਕ ਹੈਂ ॥ ਖਲ
ਘਾਇਕ ਹੈਂ ॥੧੮੦॥
ਬਿਸ੍ਵੰਭਰ ਹੈਂ ॥
ਕਰੁਣਾਲਯ ਹੈਂ ॥
ਨ੍ਰਿਪ ਨਾਇਕ ਹੈਂ ॥
ਸਰਬ ਪਾਇਕ ਹੈਂ ॥੧੮੧॥
ਭਵ ਭੰਜਨ ਹੈਂ ॥
ਅਰਿ ਗੰਜਨ ਹੈਂ ॥
ਰਿਪੁ ਤਾਪਨ ਹੈਂ ॥
ਜਪੁ ਜਾਪਨ ਹੈਂ ॥੧੮੨॥
ਅਕਲੰ ਕ੍ਰਿਤ ਹੈਂ ॥
ਸਰਬਾ ਕ੍ਰਿਤ ਹੈਂ ॥
ਕਰਤਾ ਕਰ ਹੈਂ ॥
ਹਰਤਾ ਹਰਿ ਹੈਂ ॥੧੮੩॥
ਪਰਮਾਤਮ ਹੈਂ ॥
ਸਰਬਾਤਮ ਹੈਂ ॥
ਆਤਮ ਬਸ ਹੈਂ ॥ਜਸ
ਕੇ ਜਸ ਹੈਂ ॥੧੮੪॥
ਭੁਜੰਗ ਪ੍ਰਯਾਤ ਛੰਦ
॥
ਨਮੋ ਸੂਰਜ ਸੂਰਜੇ
ਨਮੋ ਚੰਦ੍ਰ ਚੰਦ੍ਰੇ ॥
ਨਮੋ ਰਾਜ ਰਾਜੇ ਨਮੋ
ਇੰਦ੍ਰ ਇੰਦ੍ਰੇ ॥
ਨਮੋ ਅੰਧਕਾਰੇ ਨਮੋ
ਤੇਜ ਤੇਜੇ ॥
ਨਮੋ ਬ੍ਰਿੰਦ
ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥
ਨਮੋ ਰਾਜਸੰ ਤਾਮਸੰ
ਸਾਂਤਿ ਰੂਪੇ ॥
ਨਮੋ ਪਰਮ ਤਤੰ ਅਤਤੰ
ਸਰੂਪੇ ॥
ਨਮੋ ਜੋਗ ਜੋਗੇ ਨਮੋ
ਗਿਆਨ ਗਿਆਨੇ ॥
ਨਮੋ ਮੰਤ੍ਰ ਮੰਤ੍ਰੇ
ਨਮੋ ਧਿਆਨ ਧਿਆਨੇ ॥੧੮੬॥
ਨਮੋ ਜੁਧ ਜੁਧੇ ਨਮੋ
ਗਿਆਨੇ ਗਿਆਨੇ ॥
ਨਮੋ ਭੋਜ ਭੋਜੇ ਨਮੋ
ਪਾਨ ਪਾਨੇ ॥
ਨਮੋ ਕਲਹ ਕਰਤਾ ਨਮੋ
ਸਾਂਤਿ ਰੂਪੇ ॥
ਨਮੋ ਇੰਦ੍ਰ ਇੰਦ੍ਰੇ
ਅਨਾਦੰ ਬਿਭੂਤੇ ॥੧੮੭॥
ਕਲੰਕਾਰ ਰੂਪੇ
ਅਲੰਕਾਰ ਅਲੰਕੇ ॥
ਨਮੋ ਆਸ ਆਸੇ ਨਮੋ ਬਾਂਕ ਬੰਕੇ ॥
ਅਭੰਗੀ ਸਰੂਪੇ
ਅਨੰਗੀ ਅਨਾਮੇ ॥
ਤ੍ਰਿਭੰਗੀ
ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥
ਏਕ ਅਛਰੀ ਛੰਦ ॥
ਅਜੈ ॥ ਅਲੈ ॥
ਅਭੈ ॥ ਅਬੈ ॥੧੮੯॥
ਅਭੂ ॥ ਅਜੂ ॥
ਅਨਾਸ ॥ ਅਕਾਸ ॥੧੯੦॥
ਅਗੰਜ ॥ ਅਭੰਜ ॥
ਅਲੱਖ ॥ ਅਭੱਖ ॥੧੯੧॥
ਅਕਾਲ ॥ ਦਿਆਲ ॥
ਅਲੇਖ ॥ ਅਭੇਖ ॥੧੯੨॥
ਅਨਾਮ ॥ ਅਕਾਮ ॥
ਅਗਾਹ ॥ ਅਢਾਹ ॥੧੯੩॥
ਅਨਾਥੇ ॥ ਪ੍ਰਮਾਥੇ
॥
ਅਜੋਨੀ ॥ ਅਮੋਨੀ ॥੧੯੪॥
ਨ ਰਾਗੇ ॥ ਨ ਰੰਗੇ
॥
ਨ ਰੂਪੇ ॥ ਨ ਰੇਖੇ
॥੧੯੫॥
ਅਕਰਮੰ ॥ ਅਭਰਮੰ ॥
ਅਗੰਜੇ ॥ਅਲੇਖੇ ॥੧੯੬॥
ਭੁਜੰਗ ਪ੍ਰਯਾਤ ਛੰਦ
॥
ਨਮਸਤੁਲ ਪ੍ਰਨਾਮੇ
ਸਮਸਤੁਲ ਪ੍ਰਣਾਸੇ ॥
ਅਗੰਜੁਲ ਅਨਾਮੇ
ਸਮਸਤੁਲ ਨਿਵਾਸੇ ॥
ਨਿਰਕਾਮੰ ਬਿਭੂਤੇ
ਸਮਸਤੁਲ ਸਰੂਪੇ ॥
ਕੁਕਰਮੰ ਪ੍ਰਣਾਸੀ
ਸੁਧਰਮੰ ਬਿਭੂਤੇ ॥੧੯੭॥
ਸਦਾ ਸਚਿਦਾਨੰਦ
ਸਤ੍ਰੰ ਪ੍ਰਣਾਸੀ ॥
ਕਰੀਮੁਲ ਕੁਨਿੰਦਾ
ਸਮਸਤੁਲ ਨਿਵਾਸੀ ॥
ਅਜਾਇਬ ਬਿਭੂਤੇ
ਗਜਾਇਬ ਗਨੀਮੇ ॥
ਹਰੀਅੰ ਕਰੀਅੰ
ਕਰੀਮਲੁ ਰਹੀਮੇ ॥੧੯੮॥
ਚਤ੍ਰ ਚਕ੍ਰ ਵਰਤੀ
ਚਤ੍ਰ ਚਕ੍ਰ ਭੁਗਤੇ ॥
ਸੁਯੰਭਵ ਸੁਭੰ
ਸਰਬਦਾ ਸਰਬ ਜੁਗਤੇ ॥
ਦੁਕਾਲੰ ਪ੍ਰਣਾਸੀ
ਦਿਆਲੰ ਸਰੂਪੇ ॥
ਸਦਾ ਅੰਗ ਸੰਗੇ
ਅਭੰਗੰ ਬਿਭੂਤੇ ॥੧੯੯॥
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Post a Comment